Panjabi Suit Status For WhatsApp And Facebook 2021

Hello friends, today everyone uses Facebook and WhatsApp. Whenever people are free, they open Facebook and see people’s status. Early in the morning or in their free time, people like to see the whatsapp status of other relatives and friends.

Nowadays, people like to see status very much. The status of a person shows the mood of a person. If a person is sad, he puts a sad status. If you also put a good status every day, more people will see your status.

Today in this post we have given Whatsapp status for Panjabi people. Here is the best Panjabi suit status collection. You can use it as your Facebook status. Below is a list of statuses that you can copy.

Best status on Panjabi suit

ਮੈ ਕਰਾ ਤੇਰੇ ਸੂਟ ਨਾਲ ਮੈਚ ਪੱਗ ਨੀ,,
ਸੜਦਾ ਤੇ ਸੜੀ ਜਾਵੇ ਸਾਰਾ ਜੱਗ ਨੀ..

ਜੱਟੀ ਪੰਜਾਬੀ ਸੂਟਾਂ ਦੀ ਪੂਰੀ ਆ ਸ਼ੌਕੀਨ ਵੇ,ਪਰ ਕਦੇ ਕਦੇ ਪਾ ਲੈਂਦੀ ਜੀਨ ਵੇ,ਮੈਨੂੰ ਦੇਖ ਕੇ ਮੁੱਛਾਂ ਜਿਹੀਆਂ ਚਾੜਿਆ ਨਾਂ ਕਰ,ਕੱਲੀ ਕੱਲੀ ਧੀ ਮਾਪਿਆਂ ਦੀ ਬਹੁਤਾ ਰੋਅਬ ਮਾਰਿਆ ਨਾਂ ਕਰ

ਸੋਹਣੇ ਹੋਣ ਚਾਹੇ ਲੱਖ ਸੋਹਣੇ ਪੰਜਾਬੀ SUIT ਬਿਨਾਂ ਕੋਈ ਫੱਬਦਾ ਨਹੀਂ.. ਏਵੇ ਨਾ ਹਰ ਇਕ ਤੇ ਅੱਖ ਰੱਖਾ..ਮੇਰੇ ਸਰਦਾਰ ਜਿਨ੍ਹਾਂ ਹੋਰ ਕੋਈ ਜੱਚਦਾ ਨਹੀਂ,

ਸੂਟ ਪੰਜਾਬੀ ਤੂੰ ਪਾਵੇਂ ਤੇ ਮੁੱਛ ਮੇਰੀ ਵੀ ਕੁੰਡੀ ਹੋਣ ਲੱਗ ਪਈ,ਕਰਾਵਾਂ ਅੱਤ ਟੌਹਰ ਕੱਡਕੇ,ਤੂੰ ਵੀ ਪਾਣੀਆਂ ਨੂੰ ਅੱਗ ਲਾਉਣ ਲੱਗ ਪਈ,

ਨਜ਼ਰ ਦਾ ਤੇਜ ਹੋਣਾ ਚੰਗੀ ਗੱਲ ਹੈਪਰ ਇੰਨੀ ਵੀ ਤੇਜ ਨਾ ਹੋਵੇ ਕਿਸਾਹਮਣੇ ਖੜ੍ਹੀ ਕੁੜੀ ਆਪਣਾ ਦੁਪੱਟਾ ਠੀਕ ਕਰਨ ਲਈਮਜਬੂਰ ਹੋ ਜਾਵੇ

Panjabi suit status for WhatsApp

ਅਸੀਂ ਤਾ ਠੰਡੇ ਹੀ☺️ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ💢 ਦੇ ਲਗਦੀ ਆ☺️ਜੋ ਸਾਨੂੰ ਦੇਖ👀 ਕੇ ਸੜਦੇ ਆ🚫🚫

ਅਸੂਲਾਂ ਦੀ ਜਿੰਦਗੀ 👍ਜਿਉਣੇ ਆਂ ਮਿੱਤਰਾ..ਤਗੜਾ 🤞 ਜਾਂ ਮਾੜਾ ਦੇਖ “,ਕਦੇ 💪 ਬਦਲੇ ਨੀ… ♥️

ਵੋ ਲੋਗ ਰਹਿਤੇ ਹੈ ਖਾਮੋਸ਼ ਅਕਸਰ.. ਜ਼ਮਾਨੇ ਮੇ ਜ਼ਿਨਕੇ ਹੁਨਰ ਬੋਲਤੇ ਹੈ😎

ਜਿਹੜਾ ਨਵਾਂ ਏਰੀਏ ਵੈਲੀ ਉੱਠਿਆ👈 ਸਾਡੇ ਨਾਲ FaMe ਪਾ ਕੇ ਖਾਰ ਹੋ ਗਿਆ😈

ਰੱਬਾ☝ਲੱਖਾ ਲੋਕ ਭਾਵੇ ਆਪਣਾ ਬਣਾ ਕੇ ਲੁਟ ਲੈਣ, ਪਰ ਚਿਹਰੇ ਤੇ ਮੁਸਕਾਨ ਤੇ ਦਿਲ❤ਦਰਿਆ ਰੱਖੀ….👏

Attitude Suit status for Facebook

ਕਰੀ ਨਾ ਯਕੀਨ ਅਫਵਾਵਾਂ ਉੱਤੇ ਨੀ❌ ਸਾਡੇ ਬੜੇ ਇਲਜ਼ਾਮ ਨੇ ਨਿਗਾਂਵਾ ਉੱਤੇ ਨੀ⛳️

ਦੇਖ ਅੱਖਾ ਵਿੱਚ ਝਲਕੇ ਗਰੂਰ ਨੀ…ਇਹ ਤਾ ਮਾਲਕ ਦੇ ਨਾਮ ਦਾ ਸਰੂਰ ਨੀ.

❤️ਬਾਪੂ ਜਿੰਨਾ ਕਰਾ ਸਤਿਕਾਰ ਵੱਡੇ ਬਾਈ ਦਾ ਇੱਕ ਵਾਰੀ ਮਿਲ ਕੇ ਕੋਈ ਜਾਨ ਨੀ ਬਣਾਈ ਦਾ❤️

🦅ਸਾਨਾਂ ਜਹੇ ਜੱਟ ਦੇਖ ਪਾਉਂਦੇ ਬਿੱਲੋ ਡੈਸ਼ ਰੂਡ ਤਾਂ ਹੋਣਗੇ ਕਿਉਂਕਿ ਦੁਆਬਾ ਪਦੈਸ਼🦅

ਸਾਨੂੰ ਕੋਈ “ਬੁਲਾਵੇ” ਜਾਂ ਨਾ “ਬੁਲਾਵੇ” ਕੋਈ “ਚੱਕਰ” ਨੀ ਪਰ ਅਸੀਂ “ਭੇਡਾਂ” “ਚ” ਰਹਿਣ ਨਾਲੋਂ “ਕੱਲੇ” ਰਹਿਣਾ “ਪਸੰਦ” ਕਰਦੇ ਆ 😎🙏

Add a Comment

Your email address will not be published. Required fields are marked *